ਗੁਰਦਾਸ ਮਾਨ ਨੇ ਸਵਾ ਦੋ ਕਰੋੜ ਦੀ ਕੀਮਤ ਵਾਲੀ SUV ਲੈਂਡ ਕਰੂਜ਼ਰ ਕਾਰ ਖਰੀਦੀ ਹੈ । ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ । ਉਸ ਦੀਆਂ ਇਹ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ । ਇਸ ਲਗਜ਼ਰੀ SUV ਨੂੰ ਖਰੀਦਣ ਤੋਂ ਬਾਅਦ ਗੁਰਦਾਸ ਮਾਨ ਨਕੋਦਰ ਸਥਿਤ ਡੇਰਾ ਮੁਰਾਦਸ਼ਾਹ ਪੁਜੇ ਜਿਥੇ ਉਨ੍ਹਾਂ ਬਾਬਾ ਮੁਰਾਦ ਸ਼ਾਹ ਜੀ ਦਾ ਸ਼ੁਕਰਾਨਾ ਕੀਤਾ ।

Punjabi singer Gurdas Mann bought a car worth 2.50 crore.

#gurdasmaan #punjabnews #landcruiser